ਸਾਡਾ ਖੁਆਬ ਨਸਾ ਮੁਕਤ ਪੰਜਾਬ ਅਧੀਨ 11 ਮਾਰਚ ਨੂੰ ਕੀਤੀ ਜਾਵੇਗੀ ਸਾਈਕਲੋਥਨ (ਸਾਈਕਲ ਮੈਰਾਥਨ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ

ਸਾਈਕਲੋਥਨ ਰੇਸ ਅਮਨ ਭੱਲਾ ਕਾਲਜ ਪਠਾਨਕੋਟ ਤੋਂ ਅਰੰਭ ਹੋ ਕੇ ਲੰਡਨ ਸਪਾਈਸ ਰੇਸਟੋਰੇਂਟ ਦੀਨਾਨਗਰ ਵਿਖੇ ਹੋਵੇਗੀ ਸਮਾਪਤ ਜੇਤੂ ਪ੍ਰਤੀਭਾਗੀਆਂ ਨੂੰ ਦਿੱਤੇ ਜਾਣਗੇ ਨਕਦ ਇਨਾਮ, 300 ਪ੍ਰਤੀਭਾਗੀਆਂ ਨੂੰ ਰਾਈਡਿੰਗ ਜੈਕਟ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਕੈਪ ਅਤੇ ਟੀ ਸਰਟ ਦਿੱਤੀਆਂ ਜਾਣਗੀਆਂ ਗੁਰਦਾਸਪੁਰ, 5 ਮਾਰਚ ( ਮੰਨਣ ਸੈਣੀ) – ਮੁੱਖ ਮੰਤਰੀ ਸ. ਭਗਵੰਤ ਸਿੰੰਘ ਮਾਨ ਵੱਲੋਂ ਨਸ਼ਾ ਮੁਕਤ … Continue reading ਸਾਡਾ ਖੁਆਬ ਨਸਾ ਮੁਕਤ ਪੰਜਾਬ ਅਧੀਨ 11 ਮਾਰਚ ਨੂੰ ਕੀਤੀ ਜਾਵੇਗੀ ਸਾਈਕਲੋਥਨ (ਸਾਈਕਲ ਮੈਰਾਥਨ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ